ਦੋਰਾਹਾ ਵਿੱਖੇ ਇੱਕ ਸਟੀਲ ਫੈਕਟਰੀ 'ਚ ਬੁਆਇਲਰ ਫਟਣ ਨਾਲ 2 ਮਜਦੂਰਾਂ ਦੀ ਮੌਤ ਹੋ ਗਈ । ਜਦਕਿ 4 ਮਜ਼ਦੂਰ ਜਖ਼ਮੀ ਹੋ ਗਏ । ਜਖਮੀਆਂ ਨੂੰ ਦੋਰਾਹਾ ਦੇ ਇੱਕ ਨਿਜੀ ਹਸਪਤਾਲ ਦਾਖਿਲ ਕਰਵਾਇਆ ਗਿਆ । <br />. <br />. <br />. <br />#dorahafactoryblast #dorahanews #oneindiapunjabi